Didar Sandhu ਨੇ 10 ਰੁਪਈਏ ਦਿਹਾੜੀ 'ਤੇ ਢੋਲਕ ਵਜਾਉਣ ਲਈ ਸੱਦਿਆ ਮੁੰਡਾ | ਮੁੰਡੇ ਦੀ ਮਿਹਨਤ ਤੇ ਬਣਿਆ ਵੱਡਾ ਗਾਇਕ

Поделиться
HTML-код
  • Опубликовано: 14 апр 2025
  • Didar Sandhu ਨੇ 10 ਰੁਪਈਏ ਦਿਹਾੜੀ 'ਤੇ ਢੋਲਕ ਵਜਾਉਣ ਲਈ ਸੱਦਿਆ ਮੁੰਡਾ
    ਮੁੰਡੇ ਦੀ ਮਿਹਨਤ ਤੇ ਬਣਿਆ ਪੰਜਾਬ ਦਾ ਵੱਡਾ ਗਾਇਕ

Комментарии • 25

  • @deepakteja686
    @deepakteja686 Месяц назад

    ਬਹੁਤ ਦਿਲਚਸਪ ਗੱਲਾਂ।

  • @jaswindersandhu9462
    @jaswindersandhu9462 2 месяца назад

    ਭੁੱਲਰ ਸਾਬ ਦਿਦਾਰ ਸੰਧੂ ਦੀਆਂ ਗੱਲਾਂ ਸੁਣਨ ਵਿਚ ਬਹੁਤ ਜਿਆਦਾ ਦਿਲਚਸਪੀ ਰੱਖਦੇ ਹਨ ਅਤੇ ਬਹੁਤ ਜਿਆਦਾ ਖੁਸ਼ ਹੁੰਦੇ ਹਨ ਮੈਨੂੰ ਵੀ ਨਜਾਰਾ ਆ ਗਿਆ

  • @GurpinderShah
    @GurpinderShah 2 месяца назад +7

    🎉🎉ਬਹੁਤ ਹੀ ਵਧੀਆ ਜੀ 🎉🎉 ਸੁਪਰ ⭐⭐ ਸਿੰਗਰ ਹੈ ਸੀ 🎉🎉ਸਾਰੇ ਗਾਣੇ ਸੁਪਰ ਹਿੱਟ ਹੈ ਜੀ 🎉🎉🎉🎉

  • @sukhwinderbhangu898
    @sukhwinderbhangu898 2 месяца назад +13

    ਬਹੁਤ ਵਧੀਆ ਕਲਾਕਾਰ ਦੀਦਾਰ ਸੰਧੂ ਸਾਹਿਬ

  • @VickySingh-jl4mw
    @VickySingh-jl4mw 2 месяца назад +4

    ਐਵੇਂ ਨੀ ਬਾਈ ਨੂੰ ਦੀਦਾਰ ਕਹਿੰਦੇ ਸੀ ਦੀਦਾਰ ਕਰਾ ਦਿੰਦਾ ਸੀ ਜਿਵੇਂ ਠਾਣੇਦਾਰ ਨੂੰ ਕਿਰਾਏ ਼਼਼਼਼਼਼ਵਿੱਕੀ ਰਾਜੋਆਣਾ ।

  • @jasbirsandhu1998
    @jasbirsandhu1998 2 месяца назад +1

    Thank you 🙏 Sandhu Sahib for great memories of Didar Sandhu ji bare. He will live forever.

  • @Gurlalsinghkang
    @Gurlalsinghkang 2 месяца назад

    ਮੈਂ ਵੀ 1993 ਵਿੱਚ ਭਰੋਵਾਲ ਗਿਆ ਸੀ ਜੀ ❤

  • @sardoolsingh6634
    @sardoolsingh6634 2 месяца назад +4

    ਦੀਦਾਰ ਸੰਧੂ ਸਾਹਿਬ ਬਹੁਤ ਵਧੀਆ ਗੀਤਕਾਰ ਤੇ ਗਾਇਕ ਸੀ

  • @JagmailCheema-k2b
    @JagmailCheema-k2b 2 месяца назад

    Oh time hun kade bi nahi aa sakda veer ji, bahut pyar honda si

  • @GurdeepSingh-ne8jy
    @GurdeepSingh-ne8jy Месяц назад

    ਮੇਰਾ ਖਿਆਲ ਹੈ ਕਿ ਸਾਇਦ ਦੀਦਾਰ 80 81 ਵੇਲੇ ਇਕ ਵਾਰ ਹੀ ਸਰਪੰਚ ਬਣਿਆ ਸੀ ਅਤੇ ਫਿਰ ਖਰਾਬ ਮਹੌਲ ਕਰਕੇ 93 ਚ ਜਾਕੇ ਚੋਣਾਂ ਹੋਈਆਂ ਸਨ।

  • @BikkarSingh-j4n
    @BikkarSingh-j4n 2 месяца назад

    ਬਹੁਤ ਸੁਰੀਲਾ ਗਾਇਕ ਅਤੇ ਚੋਟੀ ਦਾ ਗੀਤਕਾਰ ਸੀ ਦੀਦਾਰ ਸੰਧੂ

  • @Gurlalsinghkang
    @Gurlalsinghkang 2 месяца назад

    ਵਾਹ ਜੀ ਵਾਹ ❤❤

  • @gurseweksingh549
    @gurseweksingh549 2 месяца назад +1

    ਯਾਰਾ ਯਾਰ ਸੀ ਦੀਦਾਰ ਸੰਧੂ ਜੀ

  • @dhadidesrajsinghdiwana696
    @dhadidesrajsinghdiwana696 2 месяца назад +1

    ਬਾਈ ਜੀ ਖੇਤ ਮਜਦੂਰ ਜੇ ਨਹੀ ਖੇਤ ਮਜਦੂਰ ਹੀ ਹੁੰਦੇ ਨੇ

  • @InderjeetsinghBrar-w4o
    @InderjeetsinghBrar-w4o 2 месяца назад

    ਜਦੋ ਸੰਧੂ ਸਾਹਿਬ ਦੀਦਾਰ ਦੀ ਗੱਲ ਕਰਦੇ ਆ ਮੈਨੂੰ ਬੜਾ ਚੰਗਾ ਲੱਗਦਾ

  • @makhansingh7371
    @makhansingh7371 2 месяца назад

    Didar good Sandhu ji 👍🌹🌷♥️🌷 i

  • @makhansingh7371
    @makhansingh7371 2 месяца назад +2

    Didar sandhu barga nahi ho sahda kai ❤🎉❤❤❤

  • @KuldeepSingh-jk2sk
    @KuldeepSingh-jk2sk 2 месяца назад +1

    Didar Sandhu Barga Singer Nahi ho Sakda koi Didar Diyan Jadan Waheguru Maher Karay Uae Dubai 🌹🌹♥️♥️♥️🥰🥰🥰

  • @AmarjeetSingh-xo1vj
    @AmarjeetSingh-xo1vj 2 месяца назад

    Didar sandhu was real artist

  • @DharminderSingh-w9x
    @DharminderSingh-w9x 2 месяца назад

    ਬਹੁਤ ਹਰਮਨ ਪਿਆਰੇ ਸੀ ਸੰਧੂ ਸਾਹਿਬ ਬਚਪਨ ਚ ਉਹਨਾਂ ਦੀਆਂ ਰਚਨਾਵਾਂ, ਗੀਤਾਂ ਨੂੰ ਸੁਣਦੇ ਹੁੰਦੇ ਸੀ 1980 ਦੇ ਦਿਨਾਂ ਵਿੱਚ ਬਾਲਟੀ ਵਾਲੇ ਸਪੀਕਰ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਸ਼ੁਕਰ ਗੁਜ਼ਾਰ ਹਾਂ ਵਹਿਗੁਰੂ ਦੇ,,,,,, ਜਗਮੋਹਣ ਵੀਰ ਮੇਰੇ ਵੱਡੇ ਵੀਰ ਰੁਪਿੰਦਰ ਮਣਕੂ ਤੇ ਡੈਡੀ ਜੀ ਹਰੋ ਦੀ ਮਣ ਦੀ ਮੁਰਾਦ ਪੂਰੀ ਕਰਨ ਲਈ ਪ੍ਰਮਾਤਮਾ ਦੀ ਰਹਿਮਤ ਸਦਕਾ ਸ਼ਾਦੀ ਦੇ ਪ੍ਰੋਗਰਾਮ 1997ਮਾਰਚ , ਵਾਲੇ ਦਿਨ ਟੀਮ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕੀਤੀ ਸੀ ਤਹਿ ਦਿਲੋਂ ਧੰਨਵਾਦੀ ਹਾਂ ਸੰਧੂ ਸਾਹਿਬ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਜੋ ਸਾਨੂੰ ਨਿਮਾਣਿਆ ਨੂੰ ਮਾਣ ਬਖ਼ਸ਼ਦੇ ਹਨ ਵਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣਾ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ, ਪ੍ਰਮਾਤਮਾ ਖੁਸ਼ੀਆਂ ਬਖਸੇ ਮੇਲ਼ ਮਿਲਾਪ ਬਣਿਆ ਰਹੇ 🙏। ਧਰਮਿੰਦਰ ਗਰੇਵਾਲ ਟਾਹਲੀ ਵਾਲਾ ਜੱਟਾਂ। ਫਾਜ਼ਿਲਕਾ

  • @tarlochandass7017
    @tarlochandass7017 2 месяца назад

    💐🌹🙏

  • @harjinder7435
    @harjinder7435 2 месяца назад

    Chamkile da asli name Dhani Ram c

  • @amastermediaunlink5967
    @amastermediaunlink5967 2 месяца назад

    ruclips.net/video/o1S87vZ3FHo/видео.htmlsi=Bnu4l4wJ9qQT4Sv2